ਕੈਪਟਨ-ਵੱਡਾ-ਭਾਉ-ਅਤੇ-ਤੂਫਾਨ-ਸੇਨਾ

Satara, Maharashtra

Sep 30, 2016

‘ਕੈਪਟਨ ਵੱਡਾ ਭਾਉ’ ਅਤੇ ਤੂਫਾਨ ਸੇਨਾ

੯੪ ਸਾਲਾਂ ਦੀ ਉਮਰ ਵਿਚ ਹਿੰਦੁਸਤਾਨ ਦੀ ਆਜ਼ਾਦੀ ਲਹਿਰ ਦਾ ਭੁੱਲਿਆ ਵਿਸਰਿਆ ਹੀਰੋ ਕੈਪਟਨ ਭਾਉ ਬਰਤਾਨਵੀ ਵਿਰੋਧੀ ਬਗਾਵਤ ਵੇਲੇ ਆਪਣੀ ਜ਼ਿੰਦਗੀ ਦੇ ਸਭ ਤੋਂ ਵੱਧ ਦਲੇਰ ਕਾਰਨਾਮੇ ਦੀ ਜਗਾ ਤੇ ਮੁੜ੍ਹ ਪਹੁੰਚਦਾ ਹੈ, ਜਿਥੇ ੧੯੪੩ ਵਿਚ ਮਹਾਰਾਸ਼ਟਰ ਦੇ ਸਤਾਰਾ ਵਿਚ ਸਮਾਨਾਂਤਰ  ਸਰਕਾਰ ਬਣਾਈ ਗਈ ਸੀ

Translator

Chaman Lal

Want to republish this article? Please write to zahra@ruralindiaonline.org with a cc to namita@ruralindiaonline.org

Author

P. Sainath

ਪੀ ਸਾਈਨਾਥ People’s Archive of Rural India ਦੇ ਮੋਢੀ-ਸੰਪਾਦਕ ਹਨ। ਉਹ ਕਈ ਦਹਾਕਿਆਂ ਤੋਂ ਦਿਹਾਤੀ ਭਾਰਤ ਨੂੰ ਪਾਠਕਾਂ ਦੇ ਰੂ-ਬ-ਰੂ ਕਰਵਾ ਰਹੇ ਹਨ। Everybody Loves a Good Drought ਉਨ੍ਹਾਂ ਦੀ ਪ੍ਰਸਿੱਧ ਕਿਤਾਬ ਹੈ। ਅਮਰਤਿਆ ਸੇਨ ਨੇ ਉਨ੍ਹਾਂ ਨੂੰ ਕਾਲ (famine) ਅਤੇ ਭੁੱਖਮਰੀ (hunger) ਬਾਰੇ ਸੰਸਾਰ ਦੇ ਮਹਾਂ ਮਾਹਿਰਾਂ ਵਿਚ ਸ਼ੁਮਾਰ ਕੀਤਾ ਹੈ।

Translator

Chaman Lal

ਇਸ ਲੇਖ ਦਾ ਪੰਜਾਬੀ ਅਨੁਵਾਦਕ ਚਮਨ ਲਾਲ, ਜਵਾਹਰਲਾਲ ਨਹਿਰੂ ਯੂਨੀਵਰਸਿਟੀ ਨਵੀਂ ਦਿੱਲੀ  ਦਾ ਰਿਟਾਇਰਡ ਪ੍ਰੋਫੈਸਰ ਹੈ ਅਤੇ ਭਗਤ ਸਿੰਘ ਤੇ ਲਿਖੀਆਂ ਕਿਤਾਬਾਂ ਕਰਕੇ ਜਾਣਿਆ ਜਾਂਦਾ ਹੈ.